nan
nan
nan
nan
nan
ਸੰਗ੍ਯਾ- ਮੂੰਹ. "ਮੁਖ ਤੇ ਪੜਤਾ ਟੀਕਾ ਸਹਿਤ." (ਰਾਮ ਮਃ ੫) ੨. ਚੇਹਰਾ. "ਮੁਖ ਊਜਲ ਮਨੁ ਨਿਰਮਲੁ ਹੋਈ ਹੈ." (ਟੋਡੀ ਮਃ ੫)#੩. ਉਪਾਇ. ਯਤਨ। ੪. ਦਰਵਾਜ਼ਾ। ੫. ਵਿਮੁਖ੍ਯ. ਪ੍ਰਧਾਨ. ਮੁਖੀਆ.
nan
ਦੇਖੋ, ਮੁਖਾਗਰ. "ਨਵ ਛਿਅ ਖਟੁ ਬੋਲਹਿ ਮੁਖਆਗਰ." (ਧਨਾ ਮਃ ੪) ਨੌ ਵ੍ਯਾਕਰਣ, ਛੀ ਸ਼ਾਸਤ੍ਰ, ਵੇਦ ਦੇ ਛੀ ਅੰਗ ਕੰਠ ਤੋਂ ਪੜ੍ਹਦਾ ਹੈ.
ਮੁਖ- ਅਸ਼ੁੱਧੀ. ਬਦਜ਼ਬਾਨੀ. "ਮੁਖਸੁਧੀ ਅਗਨਿ, ਕ੍ਰੋਧ ਚੰਡਾਲ." (ਸ੍ਰੀ ਮਃ ੧)
ਸੰਗ੍ਯਾ- ਮੌਨਵ੍ਰਤ. ਚੁੱਪ ਰਹਿਣ ਦਾ ਨਿਯਮ। ੨. ਜੁਬਾਨ ਕਾਬੂ ਰੱਖਣ ਦਾ ਨਿਯਮ.
nan
ਜ਼ਾਹਰਾ ਬਾਤਚੀਤ. "ਮੁਖ ਕੀ ਬਾਤ ਸਗਲ ਸਿਉ ਕਰਤਾ। ਜੀਅ ਸੰਗਿ ਪ੍ਰਭੁ ਅਪਨਾ ਧਰਤਾ ॥" (ਆਸਾ ਮਃ ੫)