ਲੁੱਟੀ. ਖੋਹੀ. ਚੁਰਾਈ ਗਈ. "ਮੁਠੀ ਦੂਜੈਭਾਇ." (ਸ੍ਰੀ ਮਃ ੧) ੨. ਕਬਜ਼ਾਧਾਰੀ. ਛੁਰਾਧਾਰੀ. ਸ਼ਸਤ੍ਰ ਦਾ ਮੁੱਠਾ (ਮੁਸ੍ਟਿ) ਹੈ ਜਿਸ ਦੇ ਹੱਥ ਵਿੱਚ. "ਮੁਠੀ ਕ੍ਰੋਧਿ ਚੰਡਾਲਿ." (ਮਃ ੧. ਵਾਰ ਸ੍ਰੀ) ਛੁਰਾਧਾਰੀ ਕ੍ਰੋਧਵ੍ਰਿੱਤਿ ਚੰਡਾਲੀ ਹੈ। ੩. ਸੰਗ੍ਯਾ- ਮੁਸ੍ਟਿ. ਮੁੱਠੀ. ਮੂਠ.
nan
nan
nan
ਮੁਸ੍ਟਿ ਨਾਲ ਸ਼ਰੀਰ ਨੂੰ ਚਾਪਨ ਕਰਨਾ (ਦਬਾਉਣਾ). ਮੁਸ੍ਟਿ- ਚਾਪਨ.
nan
nan
nan