nan
nan
ਅ਼. [مُتلوِّن] ਵਿ- ਤਲੱਵੁਨ (ਰੰਗ ਬਰੰਗਾ) ਹੋਣ ਵਾਲਾ. ਅਨੇਕ ਰੰਗ ਬਦਲਣ ਵਾਲਾ. ਕਿਸੇ ਬਾਤ ਪੁਰ ਪੱਕਾ ਨਾ ਰਹਿਣ ਵਾਲਾ.
ਅ਼. [مُتلاشی] ਵਿ- ਤਲਾਸ਼ (ਢੂੰਡ) ਕਰਨ ਵਾਲਾ. ਖੋਜੀ.
ਅ਼. [مُتعلُق] ਵਿ- ਤਅ਼ੱਲੁਕ਼ (ਸੰਬੰਧ) ਰੱਖਣ ਵਾਲਾ.
nan
ਅ਼. [مُتوفّی] ਵਿ- ਵਫ਼ਾਤ (ਮੌਤ) ਨੂੰ ਪ੍ਰਾਪਤ ਹੋਇਆ. ਮ੍ਰਿਤ. ਮੋਇਆ ਹੋਇਆ.
nan
nan
nan
ਅ਼. [مُتواتِر] ਕ੍ਰਿ. ਵਿ- ਤਵਾਤੁਰ (ਨਿਰੰਤਰਤਾ) ਵਾਲਾ. ਲਗਾਤਾਰ. ਉੱਪਰੋਥਲੀ.
ਵਿ- ਮੁਕ੍ਤ ਕੀਤਾ. ਤ੍ਯਕ੍ਤ. ਤਰਕ ਕੀਤਾ, ਕੀਤੀ. "ਵੱਤੇ ਮੁੱਤੜ ਰੰਨ ਜਿਉ." (ਭਾਗੁ) ੨. ਮੁਨਕਿਰ. ਨਾਸ੍ਤਿਕ. "ਮੁੱਤੜ ਥੀਏ ਰੱਬ ਦੇ." (ਮਗੋ) ੩. ਦੇਖੋ, ਮੁਟੜ.