ਬ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਵਿੰਗਾ. ਟੇਢਾ. "ਪਾਉ ਨ ਬੀਗਾ ਘਾਲੈ." (ਰਾਮ ਮਃ ੫) ਭਾਵ- ਕੁਮਾਰਗ ਵਿੱਚ ਨਹੀਂ ਚਲਦਾ। ੨. ਕੁਟਿਲ. ਜੋ ਸਰਲ (ਸਿੱਧਾ) ਨਹੀਂ.


ਕਰਨਾ। ੨. ਪਰੋਣਾ। ੩. ਦੇਖੋ, ਬਿਧਣਾ ੨.


ਦੇਖੋ, ਬੂਆੜ.


ਬੋਣ (ਬੀਜਣ) ਲਈ. "ਕਹੂੰ ਬਾਨ ਕਾਟੇ ਪਰੇ ਭੂਮਿ ਐਸੇ। ਬੂਐਂ ਕੋ ਕ੍ਰਿਸਾਨੈ ਕਢੇ ਈਖ ਜੈਸੇ." (ਚਰਿਤ੍ਰ ੨੯੭) ਬੀਜਣ ਲਈ ਕਾਸ਼ਤਕਾਰਾਂ ਨੇ ਜਾਣੀਓ ਇੱਖ (ਕਮਾਦ) ਦੇ ਟੋਟੇ ਕੱਢੇ ਹਨ.


ਸੰ. ਸੰਗ੍ਯਾ- ਓਸ. ਸ਼ਬਨਮ. ਤ੍ਰੇਲ। ੨. ਭੂਸਾ. ਤੁਸ. ਭੋਹ.