ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [مُفتی] ਸੰਗ੍ਯਾ- ਫ਼ਤਵਾ [فتوا] ਦੇਣ ਵਾਲਾ. ਫੈਸਲਾ ਦੇਣ ਵਾਲਾ ਜੱਜ। ੩. ਕ਼ਾਜ਼ੀ ਦਾ ਫ਼ੈਸਲਾ ਜਾਰੀ ਕਰਨ ਵਾਲਾ ਕਰਮਚਾਰੀ.

ਅ਼. [مُفرّح] ਵਿ- ਫ਼ਰਹ਼ (ਖ਼ੁਸ਼ੀ) ਦੇਣ ਵਾਲਾ, ਵਾਲੀ.

ਅ਼. [مُفلِس] ਵਿ- ਇਫ਼ਲਾਸ (ਨਿਰਧਨਤਾ) ਵਾਲਾ. ਕੰਗਾਲ.

ਅ਼. [مُفیِد] ਵਿ- ਫ਼ਾਯਦੇਮੰਦ. ਲਾਭਦਾਇਕ.

ਅ਼. [مُبتلا] ਵਿ- ਬਲਾ ਦੇ ਕ਼ਾਬੂ ਆਇਆ। ੨. ਵਿਪਦਾ ਗ੍ਰਸਿਤ. ਮੁਸੀਬਤ ਦਾ ਮਾਰਿਆ, ਮਾਰੀ. "ਰਹੀ ਮੁਬਤਲਾ ਹਨਐ. ਇਮ ਚਰਿਤ੍ਰ ਬਿਚਾਰ ਕਰ" (ਚਰਿਤ੍ਰ ੩੮੨)

ਅ਼. [مُبرّا] ਵਿ- ਬਹੀ. ਬਚਿਆ ਹੋਇਆ। ੨. ਪਾਕ. ਪਵਿਤ੍ਰ.