ਗ਼ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [غُلیل] ਸੰਗ੍ਯਾ- ਮਿੱਟੀ ਦੀ ਗੋਲੀ ਚਲਾਉਣ ਦਾ ਧਨੁਖ.


ਫ਼ਾ. [گُزشتہ] ਵਿ- ਫੁੱਲ ਦੀ ਕਲੀ ਵਾਂਙ ਹੱਸਣ ਵਾਲਾ. ਜਿਸ ਦਾ ਹਸਦਾ ਹੋਇਆ ਮੁਖ ਖਿੜੇ ਫੁੱਲ ਸਮਾਨ ਹੈ.


ਅ਼. [غیَبالغیَب] ਵਿ- ਗੁਪਤ ਤੋਂ. ਗੁਪਤ ਮਨ ਇੰਦ੍ਰੀਆਂ ਤੋਂ ਪਰੇ. ਅਲਖ. "ਕਿ ਗੈਬੁਲਗੈਬ ਹੈ." (ਜਾਪੁ)


ਫ਼ਾ. [غیَرپرستی] ਸੰਗ੍ਯਾ- ਕਰਤਾਰ ਤੋਂ ਛੁੱਟ ਦੂਜੇ ਦੀ ਉਪਾਸਨਾ.


ਅ਼. [غیَرمنکوُلہ] ਸੰਗ੍ਯਾ- ਸਥਿਰ ਸੰਪਦਾ. ਜੋ ਵਿਭੂਤਿ ਇੱਕ ਥਾਂ ਤੋਂ ਦੂਜੇ ਥਾਂ ਨਾ ਜਾ ਸਕੇ. ਮਕਾਨ, ਬਾਗ਼ ਆਦਿ.


ਫ਼ਾ. [غیَروجہ] ਵਿ- ਅਕਾਰਣ. ਵ੍ਰਿਥਾ. "ਡਾਨ ਸਗਲ ਗੈਰਵਜਹਿ ਭਰਿਆ." (ਆਸਾ ਮਃ ੫)


ਦੇਖੋ, ਗੂਲ ੫.