ਡ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਦ੍ਰਿਢ. ਦ੍ਰਿੜ੍ਹ. ਮਜਬੂਤ.


ਦੇਖੋ, ਡਿਨਾ। ੨. ਦੇਖੋ, ਦੀਨ। ੩. ਸੰ. ਸੰਗ੍ਯਾ- ਉਡਾਰੀ. ਪਰਵਾਜ਼.


ਦੇਖੋ, ਢਬਾਈ.


ਸੰਗ੍ਯਾ- ਆਡੰਬਰ. ਗਟਬਾਟ.


ਸੰਗ੍ਯਾ- ਦੇਹ ਦਾ ਵਿਸ੍ਤਾਰ. ਕ਼ੱਦ। ੨. ਸ਼ਰੀਰ. ਜਿਸਮ.


ਸੰਗ੍ਯਾ- ਇੱਕ ਘਾਸ, ਜੋ ਬਰਸਾਤ ਵਿੱਚ ਤਰ ਜ਼ਮੀਨ ਵਿੱਚ ਪੈਦਾ ਹੁੰਦਾ ਹੈ, ਖਾਸ ਕਰਕੇ ਇਹ ਧਾਨਾਂ ਦੇ ਖੇਤ ਵਿੱਚ ਬਹੁਤ ਉਪਜਦਾ ਹੈ.


ਵਿ- ਡੀਲ ਵਾਲਾ. ਕ਼ੱਦਾਵਰ.