ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ- ਮੋੜਨਾ. ਹਟਾਉਣਾ. ਲੌਟਾਨਾ. "ਜੈਸੀ ਆਗਿਆ ਕੀਨੀ ਠਾਕੁਰਿ, ਤਿਸ ਤੇ ਮੁਖ ਨਹੀ ਮੋਰਿਓ." (ਮਾਰੂ ਮਃ ੫)


ਮਯੂਰ ਦੀ ਪੂਛ। ੨. ਮੋਰਪੰਖਾਂ ਦਾ ਮੁੱਠਾ. "ਫਿਰੈ ਮੋਰਪੁੱਛੰ ਢੂਰੈ ਚੌਰ ਚਾਰੰ." (ਰਾਮਾਵ)


ਮਯੂਰਪਕ੍ਸ਼੍‍. ਮੋਰ ਦਾ ਖੰਭ.


ਮਯੂਰ ਦੇ ਖੰਭਾਂ ਦਾ ਬਣਿਆ ਮੁਕੁਟ (ਤਾਜ). ੨. ਮੋਰਮੁਕੁਟ ਧਾਰਨ ਵਾਲਾ ਕ੍ਰਿਸ੍ਨਦੇਵ.


ਦੇਖੋ, ਮੁਰਲਾ। ੨. ਸਰਵ- ਮੇਰਾ. "ਸੰਤਹ ਚਰਨ, ਮੋਰਲੋ ਮਾਥਾ." (ਸਾਰ ਮਃ ੫)


ਸਰਵ- ਮੇਰਾ। ੨. ਸੰਗ੍ਯਾ- ਛੇਕ. ਛਿਦ੍ਰ. ਸੂਰਾਖ਼. ਮੋਘਾ.