nan
ਅ਼. [صغیر] ਸਗ਼ੀਰ. ਵਿ- ਛੋਟਾ. ਕਮ. ਨ੍ਯੂਨ ਨਿੱਕਾ। ੨. ਅਦਨਾ. ਘਟੀਆ.
nan
ਵਿ- ਗੁਣ ਸਹਿਤ. ਵਿਦ੍ਯਾ- ਅਤੇ ਹੁਨਰ ਵਾਲਾ। ੨. ਡੋਰੀ ਸਹਿਤ। ੩. ਚਿੱਲੇ ਸਹਿਤ। ੪. ਸਤ ਰਜ ਤਮ ਸਹਿਤ। ੫. ਦੇਖੋ, ਸਕੁਨ ਅਤੇ ਸਗਨ. "ਸਗੁਨ ਅਪਸਗੁਨ ਤਿਸ ਕਉ ਲਗਹਿ ਜਿਸੁ ਚੀਤਿ ਨ ਆਵੈ." (ਆਸਾ ਮਃ ੫)
ਜਦ ਅਪਸ਼ਕੁਨ ਨਾਲ ਮਿਲਕੇ ਸਗੁਨ ਸ਼ਬਦ ਆਉਂਦਾ ਹੈ ਤਾਂ ਅਰਥ ਹੁੰਦਾ ਹੈ ਚੰਗਾ ਸ਼ਕੁਨ. ਦੇਖੋ, ਸਗੁਨ ੫.
ਪ੍ਰਾ. ਸੰਗ੍ਯਾ- ਰੱਸਾ. ਨਾੜਾ। ੨. ਪੰਘੂੜਾ. ਪੀੜ੍ਹਾ. "ਸਗੂਆ ਕੈ ਯਾਕੋ ਪਹਿਚਾਨਹੁ." (ਚਰਿਤ੍ਰ ੨੨੮)
nan
nan
nan
ਵਿ- ਗੂੜ੍ਹਤਾ ਸਹਿਤ. ਲੁਕਿਆ ਹੋਇਆ. ਗੁਪਤ. ਗੁੱਝਾ। ੨. ਪ੍ਰਗਾਢ (ਗੂੜ੍ਹਾਪਨ) ਸਹਿਤ. ਗਾੜ੍ਹਾ. "ਲਾਲ ਸਗੂੜੌ." (ਪ੍ਰਭਾ ਮਃ ੧)
ਵਿ- ਗੋਪਨ (ਲੁਕਾਉਣ ਦੀ ਕ੍ਰਿਯਾ) ਸਹਿਤ। ੨. ਸ੍ਵ- ਗੋਈ. ਆਪਣੇ ਅੰਦਰ ਗੁਪਤ. "ਬਾਹਰ ਜਾਂਦਾ ਰੱਖ ਸਗੋਈ." (ਭਾਗੁ) ਧਾਵਤ ਮਨ ਨੂੰ ਅੰਦਰ ਠਹਿਰਾ.