ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਸ਼ੋਭਾ। ੨. ਸ਼੍ਰਿੰਗਾਰ.

ਫ਼ਾ. [سزاوار] ਵਿ- ਯੋਗ੍ਯਤਾ ਵਾਲਾ. ਲਾਇਕ। ੨. ਸ਼ੋਭਾ ਸਹਿਤ.

ਦੇਖੋ, ਸੱਜੀ.

ਸੱਜਾ ਦਾ ਇਸਤ੍ਰੀ ਲਿੰਗ। ੨. ਸੰ. सर्जी ਸੰਗ੍ਯਾ- ਇੱਕ ਪ੍ਰਕਾਰ ਦਾ ਖਾਰ, ਜੋ ਬੂਈਂ ਦੀ ਭਸਮ ਤੋਂ ਬਣਦਾ ਹੈ. ਸੱਜੀ ਵਸਤ੍ਰ ਧੋਣ ਦੇ ਕੰਮ ਆਉਂਦੀ ਹੈ। ੩. ਸੰ. सज्जी ਵਿ- ਸੰਨੱਧ. ਕਵਚ ਪਹਿਨੇ ਹੋਏ। ੪. ਸਜ੍ਯੀ. ਜਯਾ (ਚਿੱਲਾ) ਚੜ੍ਹਾਏ ਹੋਏ. ਸਹਿਤ ਜੇਹ ਦੇ.

ਦੇਖੋ, ਸਜੀਵ.

ਵਿ- ਜ਼ੀਨ (ਕਾਠੀ) ਸਹਿਤ. "ਹਯ ਸਜੀਨ ਕੋ ਲੀਨ ਹਕਾਰੇ." (ਗੁਪ੍ਰਸੂ)

ਵਿ- ਸਜਾਵਟ ਵਾਲਾ। ੨. ਸੁੰਦਰ.