ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਜੀਵਾਤਮਾ ਸਹਿਤ। ੨. ਜੀਵਨ ਸਹਿਤ. ਪ੍ਰਾਣ ਸਹਿਤ.


ਦੇਖੋ, ਕਚ ਅਤੇ ਵਿਸ਼ਲ੍ਯ ਕਰਣੀ.


ਸੰ. ਸੰਯੁਕ੍ਤ. ਵਿ- ਸੰਯੋਗ ਵਾਲਾ. ਸੰਬੰਧਿਤ. ਮਿਲਿਆ ਹੋਇਆ. "ਮੋਹੁ ਮਾਇਆ ਵੇ ਸਭ ਕਾਲਖਾ, ਇਨਿ ਮਨਮੁਖਿ ਮੂੜਿ ਸਜੁਤੀਆ." (ਸੂਹੀ ਛੰਤ ਮਃ ੪)


ਅ਼. [سجوُد] ਸੁਜੂਦ. ਸਿਜਦਾ (ਪ੍ਰਣਾਮ) ਕਰਨ ਦੀ ਕ੍ਰਿਯਾ. ਨਮਸਕਾਰ.