ਅੱਖਾਂ ਲਾਲੋ ਲਾਲ

ਧੂੰਏ ਨਾਲ ਬੇਹਾਲ

ਹੋਈਆਂ ਅੱਖਾਂ ਲਾਲੋ ਲਾਲ

ਚਿਮਨੀਆਂ ਵਿੱਚੋਂ ਕੌੜਾਂ ਧੂੰਆਂ

ਬਾਹਰ ਕੱਢਦੇ

ਨਵੇਂ ਯੁੱਗ ਦੇ

ਨਵੇਂ ਚੰਡਾਲ

📝 ਸੋਧ ਲਈ ਭੇਜੋ