ਪਾਂਧੀ ਬਣੋ ਅਨੰਤ ਸਫ਼ਰ ਦੇ

ਮੁੱਕ ਜਾਣ ਵਾਲੇ ਸਫ਼ਰ

ਆਦਮੀ ਨੂੰ ਬਹੁਤਾ ਤੁਰਨ ਨਹੀਂ ਦੇਂਦੇ ।

ਨਿਤਾਣਾ ਜਿਹਾ ਬਣਾ ਦੇਂਦੇ ਹਨ

ਪੈਰ ਪੈਰ ਤੇ ਡਿੱਗਣ ਡੋਲਣ ਵਾਲਾ।

ਲੰਮੇ ਸਫ਼ਰ ਦੇ ਪਾਂਧੀ ਨੂੰ

ਚੰਨ ਤਾਰੇ ਤੇ ਦਮਕਦਾ ਸੂਰਜ 

ਵੀ ਬਹੁਤ ਨਜ਼ਦੀਕ ਲੱਗਦਾ ਹੈ

ਤੁਰੋ ਹਮੇਸ਼ਾ ਅਨੰਤ ਸਫ਼ਰ ਵੱਲ

📝 ਸੋਧ ਲਈ ਭੇਜੋ