ਮੁਖਿਆਰੀ ਭੁੱਖ-ਸਫ਼ਰ...ਫ਼ੁੱਲ-ਫ਼ਲ ਸ਼ਹਿਦ
ਮਨੁੱਖ -ਮਾਤਰ ਲੋੜ ਸਫ਼ਰ ਕਿਰਤ
ਰੋਟੀ-ਘਰ-ਕਿਸ਼ਤੀਆਂ
ਮਨੁੱਖ- ਵਿਸ਼ੇਸ਼ ਪਿੰਡੋ- ਪਿੰਡ ਸਿਖ਼ਰ ਸਮਰੱਥਾ
ਕਲਾ-ਰੰਗ-ਸਾਧਨਾ-ਬੇੜੀਆਂ
ਸ਼ਹਾਦਤ-ਬਗਾਵਤ-ਫ਼ਲਸਫ਼ਾ
ਧੂਣੀ ਤੇ ਸਾਹਿੱਤ ਵੀ
ਸਿਖ਼ਰ ਦੇ
ਬੁਰਸ਼ਣ ਤੱਕ
ਸ਼ਬਦਣ ਤੱਕ
ਸੰਗੀਤਣ ਤੱਕ
ਕੀ ਮੁਸ਼ਕਿਲਾਂ ਕੀ ਫ਼ਾਸਲੇ ??
ਤੁਹਾਡੇ ਅੰਦਰ
ਕਿਹੋ ਜਿਹਾ ਫ਼ੈਸਲਾ ?
ਕਿਹੋ ਜਹੀ ਫ਼ਸਲ ਫ਼ਲ ਰਹੀ ??