ਭੇਡ ਪੋਥੀ

ਭਾਵੇਂ ਪਿਉਂਦੀਏ ਪੋਰੀਆਂ-ਪੋਰੀਆਂ ਨੂੰ

ਵਿਗੜੇ ਪੋਤੜਿਆਂ ਦੇ ਨਾ ਸੁਜਾਨ ਹੁੰਦੇ।

ਜਿਨ੍ਹਾਂ ਨੂੰ ਵਾਦੀ ਹੈ ਪੋਰਿਆਂ-ਪੋਰਿਆਂ ਦੀ

ਓਹ ਮਰਦ ਨਾ ਕਦੇ ਬੇਈਮਾਨ ਹੁੰਦੇ।

ਕਲਮ ਪੋਥੀ ਦੀ ਲੈ ਕੇ ਲਿਖੀਏ ਪੋਥੀ

ਭੇਡ ਪੋਥੀ ਦੇ ਹੀ ਸਾਥੋਂ ਵਖਿਆਨ ਹੁੰਦੇ।

ਜਿਹੜੇ ਬਸ਼ਰ ਨਾਲ਼ ਵਕਤ ਬਸਾਰ ਕੀਤਾ

ਕਲਮ ਦੀ ਬਸਰ ਨਾਲ਼ ਓਹ ਬਸਰਮਾਨ ਹੁੰਦੇ।

ਬਸਰ ਹੁੰਦੀ ਹੈ ਜਿੰਦਗੀ ਬਸ਼ਰ ਹੋ ਕੇ

ਖੱਟੀ ਬਸਰੇ ਦੀ ‘ਤੇ ਨਹੀਂ ਬਸਵਾਨ ਹੁੰਦੇ।

📝 ਸੋਧ ਲਈ ਭੇਜੋ