ਰੰਗਾਂ ਨਾਲ ਗੱਲਾਂ ਕਰਦਾ ਹੈ 

ਬੁਰਸ਼ ਨਾਲ ਲੰਮੀਆਂ ਹੇਕਾਂ ਲਾਉਂਦਾ ਹੈ

ਕੈਨਵਸ ਦੀ ਧਰਤੀ ਤੇ

ਖ੍ਵਾਬਾਂ ਦੀ ਬਾਰਸ਼ ਕਰਕੇ

ਮਨਾਂ ਦੀ ਧਰਤੀ ਸਿੰਜਦਾ ਹੈ 

ਰੰਗ ਗੁਫ਼ਤਗੂ ਕਰਦੇ ਹਨ

📝 ਸੋਧ ਲਈ ਭੇਜੋ