ਚਾਰ ਦਿਨਾਂ ਦੇ ਦੁੱਖ ਵਿਚ ਜਿਹੜਾ ਯਾਰ ਗਿਆ ਘਬਰਾ।

ਵੇਲਿਆ ਉਹਦੇ ਨਾਂ ਦੀ ਮੁੰਦਰੀ ਚੀਚੀ ਵਿਚ ਨਾ ਪਾ।

ਪੱਟੀ ਅੱਖਾਂ ਉਤੇ ਬਨ੍ਹ ਕੇ ਇਕ ਦੂਜੇ ਨੂੰ ਲਭੀਏ,

ਦਿਲ ਆਖੇ ਕਿ ਬਾਲਪੰਨੇ ਦੀਆਂ ਖੇਡਾਂ ਫ਼ੇਰ ਖਡ਼ਾ।

📝 ਸੋਧ ਲਈ ਭੇਜੋ