ਦੂਰ ਕਿਨਾਰਾ

ਅਹਿਸਾਸ ਸੁਲਗਦੇ ਸੁਲਗ ਗਏ

ਇਕਰਾਰ ਮੁੱਕਦੇ ਮੁੱਕਦੇ ਮੁੱਕ ਗਏ

ਤੇ ਏਦਾਂ ਹੀ

ਜ਼ਖ਼ਮ ਭਰਦੇ ਭਰਦੇ ਭਰ ਗਏ

ਕਿਨਾਰਾ ਬਹੁਤ ਦੂਰ ਤੋਂ

ਨਜ਼ਰ ਤਾਂ ਰਿਹਾ ਸੀ

ਪਰ ਫੇਰ ਵੀ

ਗ਼ਮਾਂ ਵਿੱਚ ਡੁੱਬਦੇ ਡੁੱਬਦੇ ਡੁੱਬ ਗਏ

📝 ਸੋਧ ਲਈ ਭੇਜੋ