ਦੁੱਖ ਦਰਦ ਤੇ ਗਮਾਂ ਦੀ 

ਸੂਚੀ ਬੜੀ ਲੰਮੀ ਹੈ

ਰੋ ਵੀ ਨਹੀਂ ਸਕਦਾ 

ਡਰਦਾ ਹਾਂ!

ਕਿਤੇ ਤੇਰਾ ਸ਼ਹਿਰ ਹੀ 

ਨਾ ਡੁੱਬ ਜਾਵੇ

ਮੇਰੇ ਹੰਝੂਆਂ ਦੇ ਹੜ੍ਹ ਵਿੱਚ

📝 ਸੋਧ ਲਈ ਭੇਜੋ