ਬੇਨੂਰੀ ਧਰਤੀ ਅੱਜ 

ਨੂਰੋ ਨੂਰ ਏ ਹੋਈ, 

ਹਰੀ ਭਾਹ ਸੜਕਾਂ

ਪਈਆਂ ਮਾਰਨ

ਮਿੱਟੀ 'ਚੋਂ ਡੁੱਲ੍ਹ ਡੁੱਲ੍ਹ

ਪੈਂਦੀ ਏ ਖੁਸ਼ਬੋਈ

📝 ਸੋਧ ਲਈ ਭੇਜੋ