ਹਿਜਰ ਦੇ ਦੀਵੇ

ਸੱਟ ਬੇਵਫ਼ਾਈ ਦੀ

ਦਿਲ ਤੇ ਖਾ ਰਿਹਾ ਹਾਂ

ਵੇਖੋ ਫਿਰ ਵੀ

ਮੁਸਕਰਾ ਰਿਹਾ ਹਾਂ 

ਦੂਰ ਵੈਰਾਨ

ਥਲਾਂ ਵਿੱਚ ਬੈਠਾ ਹਾਂ

ਗ਼ਮ ਤੇ ਹਿਜਰ ਦੇ ਦੀਵੇ

ਜਗਾ ਰਿਹਾ ਹਾਂ

📝 ਸੋਧ ਲਈ ਭੇਜੋ