ਹਿਜਰ ਦੀ ਕਹਾਣੀ

ਗ਼ਮ ਤੇ ਹਿਜਰ ਭਰੀ ਕਹਾਣੀ

ਸੁਣ ਲੈ ਓ ਯਾਰ

ਦੋ ਘੜੀਆਂ ਬਹਿ

ਕੁਝ ਧਰਵਾਸ ਦੇ ਓ ਯਾਰ

ਹਰ ਕਿਸੇ ਨੇ ਆਪਣਾ ਬਣਾ

ਧੋਖਾ ਦਿੱਤਾ ਮੈਨੂੰ,

ਮੇਰੇ ਟੁੱਟੇ ਹੋਏ ਦਿਲ ਦੀ

ਹਾਣੀ ਸੁਣ ਲੈ ਓ ਯਾਰ

📝 ਸੋਧ ਲਈ ਭੇਜੋ