ਇੱਕ ਅੱਗ 

ਤੇ ਦੋ ਚਿਹਰੇ

ਤੂੰ ਤੇ ਮੈਂ

ਗਹਿਰੀ ਧੁੰਧ

ਧੁੰਧਲੇ ਪਣ ਵਿੱਚ

ਭਟਕਦੇ ਰਹੇ

ਅਣਜਾਣ ਬਣ

ਕੀ ਮਿਲਿਆ

ਕੀ ਗੁਆਚਾ

ਨਹੀਂ ਪਤਾ

ਸੀਦ ਬਿਨਾਂ ਹੀ

ਚਲਦੇ ਰਹੇ

ਆਸਾਂ ਦੇ ਸਹਾਰੇ

ਉਮੀਦਾਂ ਦੇ ਸਹਾਰੇ

ਫਿਰ ਅਣਜਾਣੇ ਹੀ 

ਇਕ ਮੋੜ ਤੇ

ਇਕ ਦੂਜੇ ਨੂੰ ਮਿਲੇ

ਤੇ ਪਹਿਚਾਣ ਲਿਆ

📝 ਸੋਧ ਲਈ ਭੇਜੋ