ਇੱਕੀਵੀਂ ਸਦੀ ਦੇ

ਇੱਕੀਵੀਂ ਸਦੀ ਦੇ ਬੂਹੇ ਤੇ

ਖਲੋ ਕੇ ਵੀ

ਤੁਸੀਂ ਟਲੇ ਨਹੀਂ

ਆਪਣੇ ਹੀ ਵੀਰਾਂ ਦੇ

ਖ਼ੂਨ ਨਾਲ

ਹੱਥ ਰੰਗ ਬੈਠੇ ਹੋ

ਭਲਾ ਦੱਸੋ !

ਜੰਗਲ ਵਿੱਚੋਂ ਕਦੋਂ ਨਿਕਲੋਗੇ। 

📝 ਸੋਧ ਲਈ ਭੇਜੋ