ਇਕਰਾਰ ਦੀ ਗੱਲ

ਤਕਰਾਰ ਦੀ ਗੱਲ 

ਬੱਸ ਕਰੋ

ਇਹ ਬਹੁਤ ਲੰਬੀ ਹੈ ਗੱਲ

ਨਾ ਇਹ ਅੰਦਾਜ਼ਾਂ ਦੀ ਗੱਲ

ਨਾ ਇਹ ਅਰਮਾਨਾਂ ਦੀ ਗੱਲ

ਇਹ ਤਾਂ ਹੈ...

ਬਸ ਸੁਲਗਦੇ ਜ਼ਖ਼ਮਾਂ ਦੀ ਗੱਲ

ਚੁੱਪ ਰਹਾਂਗਾ ਕਦੋਂ ਤੱਕ 

ਦਫ਼ਨਾ ਕੇ ਹਉਕਿਆਂ ਨੂੰ

ਹੁਣ ਤਾਂ ਰਹਿ ਗਈ

ਕੇਵਲ ਵਿਸ਼ਵਾਸਾਂ ਦੀ ਗੱਲ

📝 ਸੋਧ ਲਈ ਭੇਜੋ