ਮੈਨੂੰ ਕਵੀ ਬਨਣ ਦੀ

ਇੱਛਾ ਕਦੀ ਨਾ ਹੋਈ ।

ਮੈਨੂੰ ਪ੍ਰਸਿੱਧੀ ਹਾਸਲ ਕਰਨ ਦੀ

ਇੱਛਾ ਕਦੀ ਨਾ ਹੋਈ। 

ਬਸ ਗ਼ਮ--ਦੇ-ਉਬਾਲ ਕੱਢਣ ਲਈ

ਇਹ ਕੁਝ ਲਿਖਦਾ ਹਾਂ,

ਮੈਨੂੰ ਸਮਾਜ ਕਿਸੇ ਪ੍ਰਾਪਤੀ ਦੀ 

ਇੱਛਾ ਕਦੀ ਨਾ ਹੋਈ।

 

📝 ਸੋਧ ਲਈ ਭੇਜੋ