ਨੈਣਾਂ 'ਚੋਂ ਪਿਲਾਵੇਂ

ਤਾਂ ਪੀਂਦਾ ਹੀ ਜਾਵਾਂ

ਏਨੀ ਪੀਵਾਂ ਕਿ

ਮਦਹੋਸ਼ ਹੋ ਜਾਵਾਂ

ਅੰਤ ਤੇ ਆਕੇ

ਅੜੀ ਨਾ ਕਰੀਂ ਯਾਰਾ,

ਕਿਤੇ ਬਦਮਜ਼ਗੀ ਹੀ ਨਾ ਕਰ ਜਾਵਾਂ

📝 ਸੋਧ ਲਈ ਭੇਜੋ