ਜ਼ਰਖੇਜ਼ ਜ਼ਮੀਨ

ਦੇਸ ਮੇਰੇ ਦੀ 

ਜ਼ਰਖੇਜ਼ ਜ਼ਮੀਨੇ ! ਅਸ਼ਕੇ 

ਤੇਰੀ ਕੁੱਖੋਂ ਫ਼ਸਲਾਂ ਹੀ ਨਹੀਂ 

ਰੌਸ਼ਨ ਲੋਕ ਵੀ ਉਗਮਦੇ ਨੇ

📝 ਸੋਧ ਲਈ ਭੇਜੋ