ਜਿਸਮ ਤਾਂ ਸਿਰਫ਼ ਮਿੱਟੀ ਹੈ

ਜਿਸਨੂੰ ਤੁਸੀਂ ਪਿਘਾਰਦੇ ਹੋ

ਇਹ ਤਾਂ ਕੇਵਲ ਕੱਪੜੇ ਨੇ 

ਜਿਨ੍ਹਾਂ ਨੂੰ ਤੁਸੀਂ ਪਛਾਣਦੇ ਹੋ

ਮੈਂ ਤਾਂ ਉਸ ਤੋਂ ਬਹੁਤ ਹੇਠਾਂ

ਵੱਸਦਾ ਹਾਂ ਮੇਰੇ ਦੋਸਤੋ

ਜਿਸ ਨਾਲ ਤੁਸਾਂ ਕਦੇ ਗੱਲ ਹੀ ਨਹੀਂ ਕੀਤੀ।

📝 ਸੋਧ ਲਈ ਭੇਜੋ