ਕੁਝ ਟੋਟਕੇ ਜੱਟਕੇ ਜਿਹੇ

ਖੂਹ, ਖੂਹੀ ਤੇ ਸਿਆੜ। ਜੱਟ, ਸੀਰੀ ਤੇ ਕਿਰਾੜ।

ਹਲ਼, ਫਾਲ਼ਾ ਅਤੇ ਹਾੜ। ਕੀਤੀ ਗੱਭਣ, ਉਜਾੜ੍ਹ।

📝 ਸੋਧ ਲਈ ਭੇਜੋ