ਹੁਸੈਨਾ ਤੇਲੀ , ਜ਼ੋਰ ਦੀ ਗੇਲੀ, ਭੀਮ ਦਾ ਬੇਲੀ
ਘਾਣੀਆਂ ਪੰਜ ਸੀ ਕੱਢਦਾ ਸ਼ਾਮੀਂ।
ਧਰਮਾਂ ਮੱਲ, ਅਕਲ ਦੀ ਖੱਲ, ਸ਼ਰਤ 'ਤੇ ਮੱਲ
ਢਾਉਣ ਦਾ ਵੱਲ ਬੜਾ ਵਰਿਆਮੀ।
ਭੱਟ ਨਾ ਦਾਨੀ, ਗੜਕ ਜਨਾਨੀ, ਬਾਹਮਣ ਦਾ ਛੁਰਾ,
ਸ਼ਾਹ ਦਾ ਤੁਰਾ ਨੇ ਬੁਰੀ ਅਸਾਮੀ।
ਬੋਰੀਆ ਬੋਲੇ, ਕੁਫਰਾਂ ਤੋਲੇ, ਕੀ ਵਾਹ ਨੂੰ ਛੋਲੇ
ਕੰਬੋ ਨੂੰ ਟੋਲੇ, ਬੁੱਲ੍ਹਾਂ 'ਤੇ ਹਾਸੇ ਚਿੱਤ ਨਕਾਮੀ।
ਤੇਗ ਦੇ ਬੱਕਰੀ, ਸਮੇਂ ਦੀ ਝੱਕਰੀ ਕਦੇ ਨਾ ਰੱਜੇ,
ਖੂਹਣੀਆਂ ਕੱਜੇ ਸਦਾ ਹੀ ਭੁੱਖੀ।
ਸ਼ਾਹ ਦੀ ਪੱਟੀ, ਖਾ ਗਈ ਹੱਟੀ, ਕੁਲੈਣੀ ਜੱਟੀ
ਲੁੱਟ ਕੇ ਛੀਟਾਂ ਘੁਰਦੀ ਮੁੱਕੀ।
ਜੱਟ ਨਾ ਸੱਕੇ, ਲੈ ਜਾਈੰ ਮੱਕੇ, ਛਿੱਟੇ ਜਦ ਪੱਕੇ
ਸਕੇ ਹੀ ਧੱਕੇ ਬਣੇ ਨਾ ਬੇਲੀ।
ਸਾਉਣ ਦਾ ਪੁਰਾ, ਸ਼ੇਰ ਦਾ ਖੁਰਾ, ਨਾਦਰ ਦਾ ਤੁਰਾ
ਨਾ ਛੱਡ ਇਕੇਲੀ।