ਦੋਸਤਾਂ ਨੇ, ਦੁਸ਼ਮਨੀ ਕੀਤੀਤ

ਮੈਂ ਕੀ ਕਰਾਂ

ਵਫ਼ਾ ਨੇ ਬੇਵਫ਼ਾਈ ਕੀਤੀ

ਮੈਂ ਕੀ ਕਰਾਂ

ਸਫ਼ਰ ਆਸਾਂ ਦਾ

ਗੁੰਝਲ ਬਣ ਗਿਆ ਹੈ

ਗੁੰਝਲ ਹੁਣ ਸੁਲਝਦੀ ਨਹੀਂ 

ਮੈਂ ਕੀ ਕਰਾਂ

📝 ਸੋਧ ਲਈ ਭੇਜੋ