ਮੈਂ ਦੋਸਤ ਲਈ ਕਾਤਲ ਤੇ

ਬੇਰਹਿਮ ਵੀ ਬਣ ਸਕਦਾ ਹਾਂ । 

ਉਸਦੇ ਹਰ ਸੁਖ - ਅਨੰਦ ਲਈ

ਆਪਣਾ ਜੀਵਨ ਵੀ ਵਾਰ ਸਕਦਾ ਹਾਂ 

ਪਰ ਨਾ ਕੋਈ ਦੁਨੀਆਂ ਵਾਲਾ

ਇਸ ਪਵਿੱਤਰ ਰਿਸ਼ਤੇ ਤੇ ਦਾਗ ਲਾਵੇ, 

ਮੈਖ਼ਾਨੇ 'ਚ ਬੈਠੇ ਗ਼ਮ ਪੀ ਰਹੇ ਯਾਰ 

ਮੈਂ ਦੂਜਾ ਪੈਮਾਨਾ ਵੀ ਬਣ ਸਕਦਾ ਹਾਂ

📝 ਸੋਧ ਲਈ ਭੇਜੋ