ਰੋ ਰੋ ਸੂਰਜ ਠੰਡਾ ਕੀਤਾ

ਰੋ ਰੋ ਸੂਰਜ ਠੰਡਾ ਕੀਤਾ

ਕੰਧ ਤੇ ਬਦਲ ਲਾਏ

ਠੰਡੀ ਰਾਤ ਪਹਾੜ ਅੰਦਰ

ਖੰਬ ਲਾ ਕੇ ਉੱਡਦੀ ਆਏ

ਵਗ ਨੂੰ ਲੈ ਗਏ ਚੋਰ ਸਾਝਰੇ

ਚੂਚਕ ਮੰਗਲ ਗਾਏ

ਪੱਕ ਕਰੋ

ਜਿਹਦਾ ਜੀ ਕਰਦਾ ਜਾਏ

ਖ਼ਸਮਾਂ ਦੇ ਘਰ ਰਾਤ ਨਾ ਲੰਘਦੀ

ਮੱਕਿਓਂ ਕੌਣ ਬੁਲਾਏ

📝 ਸੋਧ ਲਈ ਭੇਜੋ