ਮੁਲਾਹਜੇ ਕਲਾਲਣਾ, ਡੁਮੇਟੀਆਂ ਦੇ, ਮਰਤਬੇ, ਉਪਾਧੀਆਂ ਮੁੱਲਾਂ ਕਾਜ਼ੀਆਂ ਦੀਆਂ

ਸੇਜਾਂ ਹੰਢਾਉਣੀਆਂ ਮਾਲਜਾਦੀਆਂ ਦੀਆਂ, ਗੱਲਾਂ ਕਰਨੀਆਂ ਆਜ਼ਾਦੀਆਂ ਦੀਆਂ

ਭੇਸ ਅਣਖ ਆਣ ਸਿਦਕ ਸ਼ਰਾਫ਼ਤਾਂ ਦੇ, ਖੇਡਾਂ ਖੇਡਣੀਆਂ ਦਗੇਬਾਜੀਆਂ ਦੀਆਂ

ਚੋਰ, ਵੇਸਵਾ, ਗ਼ਦਾਰ, ਭਾਨੀਮਾਰ ਚਾਰੇ, ਮੁੱਢੋਂ ਨਿਸ਼ਾਨੀਆਂ ਨੇ ਬਰਬਾਦੀਆਂ ਦੀਆਂ।

📝 ਸੋਧ ਲਈ ਭੇਜੋ