ਚੰਦ ਚੌਦਵੀਂ ਦੀ ਰਾਤ ਵਿੱਚ ਕੋਈ ਕੋਈ ਤਾਰਾ,ਇੱਕ ਜਾਗਦਾ ਸਾਦਕ, ਦੂਜਾ ਜੱਟ ਹੈ ਵਿਚਾਰਾ

ਚੱਲ ਲੰਮੀਆਂ ਨੇ ਵਾਟਾਂ ਏਦਾਂ ਹੋਣਾ ਨਈਂ ਗੁਜ਼ਾਰਾ,ਕਹੇ ਕਮਲੋਟਾ ਸ਼ਾਇਰ, ਤੇਰਾ ਰੱਬ ਹੈ ਸਹਾਰਾ।

📝 ਸੋਧ ਲਈ ਭੇਜੋ