ਤੜਪਣ ਜ਼ਿੰਦਗੀ ਦੀ

ਮੁੱਕਦੀ ਨਹੀਂ

ਪਿਆਸ ਜਿਉਣ ਦੀ 

ਮੁੱਕਦੀ ਨਹੀਂ

ਬਦਨਸੀਬ ਤੈਨੂੰ ਕਿਸੇ 

ਕਫ਼ਨ ਨਹੀਂ ਪਾਉਣਾ 

ਪਰ ਫੇਰ ਵੀ ਜਿਉਣ ਦੀ 

ਆਸ ਮੁੱਕਦੀ ਨਹੀਂ

📝 ਸੋਧ ਲਈ ਭੇਜੋ