ਤੇਰੇ ਪੈਰਾਂ ਦੀ ਆਹਟ

ਤੇਰੇ ਪੈਰਾਂ ਦੀ ਆਹਟ

ਮੇਰੇ ਦਿਲ ਦੀ ਧੜਕਣ

ਇਕ ਦੂਜੇ ਤੋਂ ਦੂਰ

ਸੋਹਣੇ ਦਿਨਾਂ ਦੀ ਉਡੀਕ

ਜ਼ਿੰਦਗੀ ਦੇ ਰਹਿੰਦੇ ਪਲ

ਰਹਿਣਗੇ ਇੱਕ ਦੂਜੇ ਤੋਂ ਦੂਰ

ਮਿਲਣ ਦਾ ਜਜ਼ਬਾ,

ਇੱਕ ਝੱਲਾ ਜਿਹਾ ਨਗ਼ਮਾ

ਅੰਦਰੋਂ ਹੀ ਅੰਦਰ

ਰਹੇਗਾ ਮੇਰੇ ਹੀ ਕੋਲ

📝 ਸੋਧ ਲਈ ਭੇਜੋ