ਠੋਕਰ ਤੇ ਠੋਕਰ ਖਾਣਾ

ਮੇਰੀ ਜ਼ਿੰਦਗੀ ਦੀ ਖੇਡ ਬਣ ਚੁੱਕੀ ਹੈ। 

ਬੇਵਫ਼ਾਈ ਤੇ ਬਦਨਸੀਬੀ,

ਮੇਰੀ ਜ਼ਿੰਦਗੀ ਦੀ ਦੌੜ ਬਣ ਚੁੱਕੀ ਹੈ

ਵਫ਼ਾ, ਪ੍ਰਾਪਤੀ, ਕਿਸੇ ਦਾ ਨਿੱਘ

ਮੇਰੀ ਰੂਹ ਤੋਂ ਕਿਤੇ ਹੀ ਦੂਰ ਹਨ,

ਦੁਨੀਆਂ ਦੀ ਹਰ ਛਿਲਤਰ

ਮੇਰੀ ਜ਼ਿੰਦਗੀ ਦਾ ਅੰਗ ਬਣ ਚੁੱਕੀ ਹੈ

📝 ਸੋਧ ਲਈ ਭੇਜੋ