ਤੁਰਨ ਵਾਲੇ ਪੈਰ

ਤੁਰਨ ਵਾਲੇ ਪੈਰ 

ਕਦੇ ਥੱਕਦੇ ਨਹੀਂ

ਥੱਕ ਵੀ ਜਾਣ 

ਤਾਂ ਰੁਕਦੇ ਨਹੀਂ

ਥੱਕਦੇ ਨੇ ਪੈਰ 

ਵਿਹਲੜਾਂ ਦੇ

ਉਬਾਸੀਆਂ ਭਰਦੇ

ਜ਼ਿੰਦਗੀ ਤੋਂ ਅਵਾਜ਼ਾਰ

ਲੋਕਾਂ ਦੇ

ਪ੍ਰਤੱਖ ਹੈ

ਸੇਧ ਦੇਣ ਵਾਲੇ ਪੈਰ

ਕਦੇ ਨਹੀਂ ਥੱਕਦੇ

📝 ਸੋਧ ਲਈ ਭੇਜੋ