ਕਿਆਰੀ ਵਿੱਚ ਮੈਂ ਫੁੱਲ ਨਹੀਂ

ਉਮੀਦਾਂ ਬੀਜਿਆਂ ਸਨ

ਸਾਰੀ ਉਮਰ ਮੈਂ ਇਹਨਾਂ ਨੂੰ ਖਾਦ, ਪਾਣੀ ਦਿੱਤਾ ਹੈ

ਸਮਾਂ ਕਿੰਨਾ ਬੇ-ਲਿਹਾਜ਼ ਹੋ ਚੱਲਿਆ

ਵੰਨ-ਸੁਵੰਨੇ ਕੀੜੇ-ਮਕੌੜੇ

ਕਿਆਰੀ ਨੂੰ ਘੇਰੀ ਬੈਠੇ ਹਨ

📝 ਸੋਧ ਲਈ ਭੇਜੋ