ਵਫ਼ਾ ਨੇ

ਜਦ ਨਾ ਕਮਾਈ

ਵਫ਼ਾ ਕਿਸੇ ਦੇ ਸੰਗ ਵੀ

ਫਿਰ ਵਫ਼ਾ ਲਈ

ਐਨਾ ਬੇਤਾਬ ਕਿਉਂ ?

ਬੇਵਫ਼ਾ

ਮੈਂ ਵਫ਼ਾ ਕਮਾਈ ਹਰ ਇਨਸਾਨ ਦੇ ਨਾਲ

ਫਿਰ ਵਫ਼ਾ ਦਾ ਸੁਨਣਾ ਚਾਹੁਣੈ

ਇਹ ਰਾਗ ਕਿਉਂ ?

ਬੁਲਬੁਲਾਂ ਗੀਤ ਗਾਉਂਦੀਆਂ ਨੇ

ਲੋਕ ਬਹੁਤ ਖੁਸ਼ ਹਨ

ਬਦਨਸੀਬ

ਬੇਵਫ਼ਾਈ ਕਰਨੀ ਜਦ

ਇਨਸਾਨ ਨੇ ਇਨਸਾਨ ਦੇ ਹੀ ਸੰਗ

ਫਿਰ ਵਫ਼ਾ ਲਈ ਐਨਾ ਚਾਹਵਾਨ ਕਿਉਂ ?

 

📝 ਸੋਧ ਲਈ ਭੇਜੋ