ਫ਼ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [فتوا] ਸੰਗ੍ਯਾ- ਫੈਸਲਾ। ੨. ਧਰਮ ਦੇ ਆਚਾਰਯ ਦੀ ਦਿੱਤੀ ਵ੍ਯਵਸ੍‍ਥਾ.


ਫ਼ਾ. [فتیلسوز] ਸੰਗ੍ਯਾ- ਦੀਵਟ. ਧਾਤੁ ਦੀ ਚੌਮੁਖੀ ਦੀਵਟ, ਜਿਸ ਪੁਰ ਤੇਲ ਦਾ ਪਾਤ੍ਰ ਅਤੇ ਬੱਤੀਆਂ ਲਈ ਜੁਦੇ ਜੁਦੇ ਥਾਂ ਬਣੇ ਹੋਏ ਹੁੰਦੇ ਹਨ.


ਅ਼. [فتوُر] ਸੰਗ੍ਯਾ- ਵਿਕਾਰ. ਦੋਸ। ੨. ਉਪਦ੍ਰਵ. ਊਧਮ। ੩. ਵਿਘਨ। ੪. ਨੁਕਸਾਨ। ੫. ਸੁਸਤੀ. ਆਲਸ.


ਅ਼. [فرحت] ਸੰਗ੍ਯਾ- ਆਨੰਦ. ਖ਼ੁਸ਼ੀ. ਪ੍ਰਸੰਨਤਾ। ੨. ਚਿੱਤ ਦੀ ਉਮੰਗ.


ਫ਼ਾ. [فرہنگ] ਸੰਗ੍ਯਾ- ਬੁੱਧਿ। ੨. ਵਿਦ੍ਯਾ। ੩. ਅਦਬ। ੪. ਬਜ਼ੁਰਗੀ। ੫. ਕੋਸ਼. ਅਭਿਧਾਨ. Dictionary. Glossary.


ਦੇਖੋ, ਫਰਕਸ.


ਫ਼ਾ. [فرخندہ] ਵਿ- ਮੁਬਾਰਕ। ੨. ਖ਼ੁਸ਼. ਪ੍ਰਸੰਨ.


ਫ਼ਾ. [فرزانگی] ਸੰਗ੍ਯਾ- ਦਾਨਾਈ. ਅਕਲਮੰਦੀ.


ਫ਼ਾ. [فردا] ਸੰਗ੍ਯਾ- ਆਉਣ ਵਾਲਾ ਦਿਨ. ਕੱਲ.


ਅ਼. [فردوَس] ਸੰਗ੍ਯਾ- ਸ੍ਵਰਗ. ਵੈਕੁੰਠ. ਬਹਿਸ਼੍ਤ. ਇਸ ਦਾ ਉੱਚਾਰਣ ਫ਼ਿਰਦੌਸ ਭੀ ਸਹੀ ਹੈ.


ਫ਼ਾ. [فربہ] ਵਿ- ਮੋਟਾ. ਸਥੂਲ.