ਐ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [ایضاً] ਐਜਨ. ਵ੍ਯ- ਅਲਾਹਾਜਾ. ਉਸੇ ਪ੍ਰਕਾਰ. ਤਿਵੇਂ ਹੀ. ਐਸੇ ਹੀ. Ditto.


ਵ੍ਯ- ਸੰਬੋਧਨ ਸ਼ਬਦ. ਅਜੀ! ਜੀ! ਹੇ ਸ਼੍ਰੀ ਮਾਨ! "ਐਜੀ! ਨਾ ਹਮ ਉਤਮ ਨੀਚ ਨ ਮਧਮ." (ਗੂਜ ਅਃ ਮਃ ੧)


ਕ੍ਰਿ. ਵਿ- ਐਂਠਕੇ. ਆਕੜਕੇ.


ਵਿ- ਇਤਨਾ ਵਡਾ.