nan
ਸੰ. ਵਰੁਥਿਨੀ ਸੰਗ੍ਯਾ- ਫੌਜ. ਸੈਨਾ. "ਭਜੀ ਬਿਰੂਥਨਿ ਦਾਨਵੀ." (ਚੰਡੀ ੧) ਦੇਖੋ, ਵਰੂਥਿਨੀ.
nan
nan
nan
ਵਿ- ਵਿ- ਰੁੱਧ (रुद्घ) ਅਟਕਿਆ. ਰੁੱਝਿਆ. ਰੁੱਝੀ. "ਕਾਮਿ ਬਿਰੂਧਉ ਰਹੈ ਨ ਠਾਇ." (ਗਉ ਅਃ ਮਃ ੧) "ਅੰਤਰਿ ਬਾਹਰਿ ਕਾਜ ਬਿਰੂਧੀ. ਚੀਤ ਸੁ ਬਾਰੀਕ ਰਾਖੀ- ਅਲੇ." (ਰਾਮ ਨਾਮਦੇਵ) ੨. ਰੁਕਿਆ. "ਕਫ ਕੰਠ ਬਿਰੂਧੋ ਨੈਨਹੁ ਨੀਰ ਢਰੇ." (ਮਾਰੂ ਅਃ ਮਃ ੧)
ਵਿਰੂਪਾਕ੍ਸ਼੍. ਵਿ- ਡਰਾਉਣੀਆਂ ਅੱਖਾਂ ਵਾਲਾ. ਜਿਸ ਦੀਆਂ ਅੱਖਾਂ ਦੀ ਸ਼ਕਲ ਬੁਰੀ ਹੈ। ੨. ਸੰਗ੍ਯਾ- ਰਾਵਣ ਦਾ ਇੱਕ ਮੰਤ੍ਰੀ। ੩. ਮਾਰਕੰਡੇਯ ਅਨੁਸਾਰ ਪਰਿਵਰ੍ਤ ਦਾਨਵ ਦਾ ਪੁਤ੍ਰ. ਦੇਖੋ, ਵਿਰੂਪਾਕ੍ਸ਼੍.
ਫ਼ਾ. [بِرۇں] ਕ੍ਰਿ. ਵਿ- ਬਾਹਰ.
ਦੇਖੋ, ਵਿਰੋਚਨ.
ਦੇਖੋ, ਬਰੋਜਾ ਅਤੇ ਫ਼ਿਰੋਜ਼ਾ.
ਸੰ. ਵਿਰੋਧ. ਸੰਗ੍ਯਾ- ਰੋਕਣ ਦਾ ਭਾਵ. ਰੁਕਾਵਟ। ੨. ਵੈਰ. ਦੁਸ਼ਮਨੀ। ੩. ਦੇਖੋ, ਵਿਰੋਧ.