ਦੇਖੋ, ਅਉਤ.
nan
ਅ਼. [عوَد] ਲੌਟਨਾ. ਵਾਪਿਸ ਆਉਣਾ. ਪਰਤਣਾ ਮੁੜਨਾ.
ਦੇਖੋ, ਅਉਧ.
ਦੇਖੋ, ਔਂਢਾ.
nan
ਪ੍ਰਿਥਿਵੀ. ਦੇਖੋ, ਅਵਨ ਅਤੇ ਅਵਨਿ. "ਨੈਨਨ ਮੇ ਨੀਰ ਔਨਿ ਡਾਰੈ ਬ੍ਰਿੰਦ ਬੁੰਦ ਕੋ." (ਗੁਪ੍ਰਸੂ)
ਵ੍ਯ- ਦੋ ਪਦਾਂ ਨੂੰ ਜੋੜਨ ਵਾਲਾ ਸ਼ਬਦ. ਅਤੇ. ਅਰ। ੨. ਵਿ- ਦੂਜਾ. ਅਪਰ. ਹੋਰ। ੩. ਜਾਦਾ. ਅਧਿਕ.
ਸੰ. ਸੰਗ੍ਯਾ- ਉਰ (ਛਾਤੀ) ਨਾਲ ਸੰਬੰਧ ਰੱਖਣ ਵਾਲਾ. ਉਰ ਤੋਂ ਪੈਦਾ ਹੋਇਆ ਪੁਤ੍ਰ. ਭਾਵ- ਪਿਤਾ ਦੇ ਵੀਰਜ ਤੋਂ ਉਪਜੀ ਸੰਤਾਨ। ੨. ਧਰਮਪਤਨੀ ਤੋਂ ਪੈਦਾ ਹੋਈ ਸੰਤਾਨ.
ਦੇਖੋ, ਅਉਰਤ.