ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਉਹ ਵਿਦੇਸ਼ਾਂ ਵਿੱਚ ਬਣੀਆਂ ਫਿਲਮਾਂ 'ਤੇ 100% ਟੈਰਿਫ ਲਗਾਏਗਾ, ਇਸਤਰ੍ਹਾਂ ਉਹ ਦੁਨੀਆ ਭਰ ਦੇ ਦੇਸ਼ਾਂ ਨਾਲ ਵਪਾਰਕ ਵਿਵਾਦਾਂ ਨੂੰ ਵਧਾ ਰਹੇ ਹਨ। ਟਰੰਪ ਨੇ ਕਿਹਾ ਕਿ ਉਹ ਅਮਰੀਕੀ ਵਪਾਰ ਪ੍ਰਤੀਨਿਧੀ ਨੂੰ ਟੈਕਸ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਅਧਿਕਾਰ ਦੇ ਰਹੇ ਹਨ ਕਿਉਂਕਿ ਅਮਰੀਕਾ ਦਾ ਫਿਲਮ ਉਦਯੋਗ "ਬਹੁਤ ਤੇਜ਼ੀ ਨਾਲ" ਘਟ ਰਿਹਾ ਸੀ। ਟਰੰਪ ਨੇ ਦੂਜੇ ਦੇਸ਼ਾਂ ਦੇ "ਸੰਗਠਿਤ ਯਤਨਾਂ" ਨੂੰ ਦੋਸ਼ੀ ਠਹਿਰਾਇਆ ਜੋ ਫਿਲਮ ਨਿਰਮਾਤਾਵਾਂ ਅਤੇ ਸਟੂਡੀਉ ਨੂੰ ਆਕਰਸ਼ਿਤ ਕਰਨ ਲਈ ਇਨਸੈਂਟਿਵ ਦੀ ਪੇਸ਼ਕਸ਼ ਕਰਦੇ ਹਨ ਜਿਸਨੂੰ ਉਸਨੇ "ਰਾਸ਼ਟਰੀ ਸੁਰੱਖਿਆ ਨੂੰ ਖ਼ਤਰਾ" ਦੱਸਿਆ। ਆਪਣੇ ਟਰੁੱਥ ਸੋਸ਼ਲ ਪਲੇਟਫਾਰਮ 'ਤੇ ਟਰੰਪ ਨੇ ਕਿਹਾ,
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਿੱਕਟੌਕ ਨੂੰ ਇੱਕ ਕਾਨੂੰਨ ਦੀ ਪਾਲਣਾ ਕਰਨ ਲਈ ਦੂਸਰੀ ਵਾਰ 75 ਦਿਨਾਂ ਦੀ ਐਕਸਟੈਂਸ਼ਨ ਦਿੱਤੀ ਹੈ ਜਿਸ ਵਿੱਚ ਬਹੁਤ ਮਸ਼ਹੂਰ ਵੀਡੀਉ ਐਪ ਨੂੰ ਜਾਂ ਤਾਂ ਆਪਣਾ ਅਮਰੀਕੀ ਸੰਚਾਲਨ(US operation) ਵੇਚਣਾ ਪਵੇਗਾ ਜਾਂ ਦੇਸ਼ ਵਿੱਚ ਬੈਨ ਦਾ ਸਾਹਮਣਾ ਕਰਨਾ ਪਵੇਗਾ। ਟਰੰਪ ਨੇ ਟਰੁੱਥ ਸ਼ੋਸ਼ਲ 'ਤੇ ਲਿਖਿਆ ਕਿ "ਅਸੀਂ ਨਹੀਂ ਚਾਹੁੰਦੇ ਕਿ ਟਿੱਕਟੌਕ 'ਡਾਰਕ' ਹੋ ਜਾਵੇ। ਅਸੀਂ ਟਿੱਕਟੌਕ ਵੱਲੋਂ ਸਹਿ੍ਯੋਗ ਦੀ ਉਮੀਦ ਕਰਦੇ ਹਾਂ।" ਟਿੱਕਟੌਕ ਪਲੇਟਫਾਰਮ ਵਰਤਮਾਨ ਵਿੱਚ ਚੀਨੀ ਕੰਪਨੀ ਬਾਈਟਡਾਨਸ (ByteDance) ਦੀ ਮਲਕੀਅਤ ਹੈ। ਟਰੰਪ ਨੇ ਟਿੱਕਟੌਕ ਨੂੰ ਪਹਿਲਾ ਐਕਸਟੈਂਸ਼ਨ ਜਨਵਰੀ ਵਿੱਚ ਅਹੁਦਾ ਸੰਭਾਲਣ ਤੋਂ ਬਾਅਦ ਦਿੱਤਾ ਸੀ ਅਤੇ ਇਸਦੀ ਮਿਆਦ ਸ਼ਨੀਵਾਰ ਨੂੰ ਖਤਮ ਹੋਣ ਵਾਲੀ
| ਮਨੋਰੰਜਨ | 1 ਮਹੀਨਾ ਪਹਿਲਾਂ |
ਇੱਕ ਪੋਸਟ ਰਾਹੀਂ ਗਿੱਪੀ ਗਰੇਵਾਲ ਨੇ ਆਪਣੀ ਬਹੁਤ ਹੀ ਉਡੀਕੀ ਜਾ ਰਹੀ ਪੰਜਾਬੀ ਫਿਲਮ "ਅਕਾਲ" ਦਾ ਟੀਜ਼ਰ ਰਿਲੀਜ਼ ਕੀਤਾ ਹੈ, ਜੋ ਕਿ ਵਿਸਾਖੀ 2025 ਦੇ ਸ਼ੁਭ ਮੌਕੇ 'ਤੇ ਰਿਲੀਜ਼ ਹੋਣ ਵਾਲੀ ਹੈ। ਇਹ ਫਿਲਮ 10 ਅਪ੍ਰੈਲ 2025 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਗਿੱਪੀ ਦੇ ਜਨਮਦਿਨ 'ਤੇ ਰਿਲੀਜ਼ ਹੋਇਆ ਇਸ ਫਿਲਮ ਦਾ ਟੀਜ਼ਰ ਪ੍ਰਸ਼ੰਸਕਾਂ ਨੂੰ ਸੱਚੀਆਂ ਇਤਿਹਾਸਕ ਘਟਨਾਵਾਂ ਤੇ ਅਧਾਰਿਤ ਪਹਿਲੂਆਂ ਦੀ ਪਹਿਲੀ ਝਲਕ ਦਿੰਦਾ ਹੈ, ਜੋ ਸਿੱਖ ਯੋਧਿਆਂ ਦੀ ਬਹਾਦਰੀ ਨੂੰ ਬਖੂਬੀ ਦਰਸਾਉਂਦਾ ਹੈ। ਗਿੱਪੀ ਗਰੇਵਾਲ ਦੁਆਰਾ ਨਿਰਦੇਸ਼ਿਤ ਅਤੇ ਨਿਰਮਿਤ, ਅਕਾਲ ਇੱਕ ਦਿਲਚਸਪ ਗਾਥਾ ਹੋਣ ਦਾ ਵਾਅਦਾ ਕਰਦੀ ਹੈ, ਜੋ ਅਟੁੱਟ ਹਿੰਮਤ ਨਾਲ ਲੜਨ ਵਾਲੇ ਯੋਧਿਆਂ ਦੀਆਂ ਅਣਕਹੀਆਂ ਕਹਾਣੀਆਂ ਦਾ
| ਮਨੋਰੰਜਨ | 1 ਮਹੀਨਾ ਪਹਿਲਾਂ |
ਤਰਸੇਮ ਜੱਸੜ ਜੋ ਕਿ ਸੂਪਰ-ਡੂਪਰ ਹਿੱਟ ਧਾਰਮਿਕ ਫਿਲਮ 'ਮਸਤਾਨੇ' ਵਿੱਚ ਬਤੌਰ ਅਦਾਕਾਰ ਕਿਰਦਾਰ ਨਿਭਾ ਚੁੱਕੇ ਹਨ। ਹੁਣ ਉਹ ਆਪਣੀ ਨਵੀਂ ਫਿਲਮ 'ਗੁਰੂ ਨਾਨਕ ਜਹਾਜ਼' (ਕਾਮਾਗਾਟਾ ਮਾਰੂ ਦੀ ਯਾਤਰਾ) ਲੈ ਕੇ ਆ ਰਹੇ ਹਨ ਜੋ ਕਿ ਖੂਬ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਫਿਲਮ ਦਾ ਟੀਜ਼ਰ 29 ਮਾਰਚ ਨੂੰ ਰਿਲੀਜ਼ ਕੀਤਾ ਗਿਆ ਹੈ, ਜਿਸ ਵਿੱਚ ਤਰਸੇਮ ਜੱਸੜ ਇੱਕ ਬਿਲਕੁਲ ਨਵੇਂ ਅਵਤਾਰ ਵਿੱਚ ਨਜ਼ਰ ਆ ਰਹੇ ਹਨ। ਇਹ ਫਿਲਮ 1 ਮਈ 2025 ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਲਈ ਤਿਆਰ ਹੈ। 'ਵੇਹਲੀ ਜਨਤਾ ਫਿਲਮਜ਼' ਵੱਲੋਂ ਪੇਸ਼ ਕੀਤੀ ਜਾ ਰਹੀ 'ਗੁਰੂ ਨਾਨਕ ਜਹਾਜ਼' ਦਾ ਨਿਰਦੇਸ਼ਨ ਸ਼ਰਨ ਆਰਟ ਦੁਆਰਾ ਕੀਤਾ ਗਿਆ ਹੈ, ਇਨ੍ਹਾਂ ਨੇ
ਪੰਜਾਬ ਦੇ ਕਈ ਪ੍ਰਸਿੱਧ ਗਾਇਕ ਹਨ ਜਿਨ੍ਹਾਂ ਨੇ ਨਾ ਸਿਰਫ਼ ਪੰਜਾਬ ਜਾਂ ਭਾਰਤ ਵਿੱਚ ਸਗੋਂ ਦੁਨੀਆ ਭਰ ਵਿੱਚ ਪ੍ਰਸਿੱਧੀ ਹਾਸਲ ਕੀਤੀ ਹੈ। ਇੱਥੇ ਅਸੀਂ ਹੂਣ ਤੱਕ ਦੇ ਪੰਜਾਬੀ ਦੇ ਚੋਟੀ ਦੇ 10 ਪੰਜਾਬੀ ਗਾਇਕਾਂ ਦੀ ਇੱਕ ਸੂਚੀ ਤਿਆਰ ਕੀਤੀ ਹੈ। ਇਸ ਚੋਟੀ ਦੇ 10 ਪੰਜਾਬੀ ਗਾਇਕਾਂ ਵਿੱਚ ਭਾਰਤੀ ਰਾਜ ਪੰਜਾਬ ਦੇ ਕੁਝ ਸਭ ਤੋਂ ਪ੍ਰਸਿੱਧ, ਪ੍ਰਭਾਵਸ਼ਾਲੀ ਅਤੇ ਸਫਲ ਗਾਇਕ ਹਨ। ਇਹ ਗਾਇਕ ਆਪਣੀ ਸ਼ਾਨਦਾਰ ਗਾਇਕੀ, ਮਨਮੋਹਕ ਸ਼ਖਸੀਅਤ ਦੇ ਨਾਲ-ਨਾਲ ਆਪਣੀ ਸਮੁੱਚੀ ਪ੍ਰਤਿਭਾ ਲਈ ਜਾਣੇ ਜਾਂਦੇ ਹਨ। ਉਨ੍ਹਾਂ ਦੇ ਨਾ ਸਿਰਫ਼ ਪੰਜਾਬ ਜਾਂ ਭਾਰਤ ਵਿੱਚ ਸਗੋਂ ਦੁਨੀਆ ਭਰ ਵਿੱਚ ਲੱਖਾਂ ਪ੍ਰਸ਼ੰਸਕ ਹਨ। ਚੋਟੀ ਦੇ 10 ਸਭ ਤੋਂ ਵਧੀਆ ਪੰਜਾਬੀ ਗਾਇਕ ਜਿਨ੍ਹਾਂ
| ਮਨੋਰੰਜਨ | 2 ਮਹੀਨਾਂ ਪਹਿਲਾਂ |
ਮਸ਼ਹੂਰ ਬਾਲੀਵੁੱਡ ਨਿਰਮਾਤਾ ਆਨੰਦ ਪੰਡਿਤ, ਜੋ ਕਿ 'ਚਿਹਰੇ', 'ਦਿ ਬਿਗ ਬੁੱਲ', 'ਥੈਂਕ ਗੋਂਡ' ਅਤੇ 'ਟੋਟਲ ਧਮਾਲ' ਵਰਗੀਆਂ ਹਿੱਟ ਫਿਲਮਾਂ ਲਈ ਜਾਣੇ ਜਾਂਦੇ ਹਨ, ਹੁਣ ਪੰਜਾਬੀ ਸਿਨੇਮਾ ਵਿੱਚ ਆਪਣੀ ਦਸਤਕ ਦੇ ਰਹੇ ਹਨ। ਉਹ ਆਪਣੀ ਪਹਿਲੀ ਪੰਜਾਬੀ ਫਿਲਮ 'ਮਿੱਠੜੇ' ਨਾਲ ਪੰਜਾਬੀ ਦਰਸ਼ਕਾਂ ਦੀ ਦਿਲ ਜਿੱਤਣ ਆ ਰਹੇ ਹਨ। ਇਹ ਫਿਲਮ 14 ਮਾਰਚ, 2025 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਰਹੀ ਹੈ। 'ਮਿੱਠੜੇ'ਫਿਲਮ ਇੱਕ ਭਾਵਨਾਤਮਕ ਅਤੇ ਸਮਾਜਿਕ ਮੁੱਦਿਆਂ 'ਤੇ ਆਧਾਰਿਤ ਇੱਕ ਪ੍ਰੇਮ ਕਹਾਣੀ ਹੈ, ਜਿਸ ਵਿੱਚ ਨੌਜਵਾਨਾਂ ਦੀ ਆਪਣੀ ਮਿੱਠੀ ਧਰਤੀ ਅਤੇ ਭਵਿੱਖ ਵਿੱਚ ਬਣ ਰਹੇ ਦਿਲਚਸਪ ਸੰਘਰਸ਼ ਨੂੰ ਦਿਖਾਇਆ ਗਿਆ ਹੈ। ਇਹ ਕਹਾਣੀ ਵਿਦੇਸ਼ ਜਾਣ ਦੇ ਸੁਪਨੇ, ਧਰਤੀ ਨਾਲ ਜੁੜੇ ਰਹਿਣ, ਪਰਿਵਾਰਕ